DjPunjab Official

Advertisment

  1. Home
  2. » Latest Bollywood Music
  3. » Judah
  4. » Ijazat (Unplugged Version) Falak Shabir Mp3 song download



Ijazat (Unplugged Version) Falak Shabir Mp3 song download

Judah Falak Shabir

Track : Ijazat (Unplugged Version)

Music : Ali Mustafa

Label : T-Series

Release Year : 27/Dec/2013

Playtime : 5:27 Minute

Category : hindi Music


Share on Whatsapp

Ijazat (Unplugged Version) song download

Back To Album

FAQs for Ijazat (Unplugged Version)

Who is singer of Ijazat (Unplugged Version) song?

Singer of Ijazat (Unplugged Version) song is Falak Shabir.

Who is the music director of Ijazat (Unplugged Version) song ?

Ijazat (Unplugged Version) is Tuned by T-Series.

Whats the playtime (duration) of Ijazat (Unplugged Version) song?

Playtime of song Ijazat (Unplugged Version) is 5:27 Minute.

When Ijazat (Unplugged Version) song released?

Ijazat (Unplugged Version) mp3 hindi song has been released on 27/Dec/2013.

Which album is the song Ijazat (Unplugged Version) from?

Ijazat (Unplugged Version) is a hindi song from the album Judah.

How can I download Ijazat (Unplugged Version) song ?

You can download Ijazat (Unplugged Version) song via click above download links.


Description :-Ijazat (Unplugged Version) mp3 song download by Falak Shabir in album Judah. The song Ijazat (Unplugged Version) is and the type of this song is hindi


Ijazat (Unplugged Version) Falak Shabir Lyrics


ਵੇ ਜਾਣ ਵਾਲਿਆ, ਇੰਝ ਛੱਡ ਕੇ ਨਾ ਜਾਵੀਂ
ਕਿਤੇ ਵਾਦੇ ਸਾਰੇ ਉਹ ਤੋੜ ਨਿਭਾਵੀ
ਗੱਲਾਂ ਇਸ਼ਕ ਦੀ ਕੀਤੀਆਂ, ਸੰਗ ਰਾਤਾਂ ਕੱਢੀਆਂ
ਓਹ ਭੁੱਲ ਨਾ ਜਾਵੀਂ, ਮੈਂਨੂੰ ਛੱਡ ਨਾ ਜਾਵੀਂ

ਹਾਏ, ਹਾਏ, ਹਾਏ

ਮੇਰਾ ਯਾਰ ਸਜਣ ਤੂੰ, ਦਿਲਦਾਰ ਸਜਣ ਤੂੰ
ਮੈਂਨੂੰ ਕੋਲ ਲੁਕਾ ਲੈ, ਗਲ ਸੀਨੇ ਲਾ ਲੈ
ਘਰ ਆਜਾ ਮਾਹੀ, ਫ਼ਿਰ ਨਾ ਜਾ ਮਾਹੀ
ਤੇਰੇ ਤਰਲੇ ਪਾਵਾਂ, ਤੈਨੂੰ ਕਿੰਝ ਸਮਝਾਵਾਂ?

ਇੱਕ ਵਾਰੀ ਆਜਾ, ਘਰ ਫੇਰਾ ਪਾ ਜਾ
ਕੋਈ ਲੱਭ ਕੇ ਲਿਆਦੇ ਮੇਰੇ ਦਿਲ ਦਾ ਰਾਂਝਾ
ਰੱਬ ਤੇਰੀ ਖੁਦਾਈ, ਮੈਂ ਦੇਵਾਂ ਦੁਹਾਈ
ਉਸ ਬੇਕਦਰੇ ਨੂੰ ਮੇਰੀ ਕਦਰ ਨਾ ਆਈ

ਹਾਏ, ਹਾਏ, ਹਾਏ

ਬਾਂਹ ਕੰਗਣਾ ਪਾ ਕੇ, ਹੱਥੇ ਮਹਿੰਦੀ ਲਾ ਕੇ
ਕੰਨੀ ਮੁੰਦਰਾਂ ਪਾ ਕੇ ਹੁਣ ਕਿਹਨੂੰ ਦਿਖਾਵਾਂ?
ਚੰਨ ਈਦੀ ਚੜ੍ਹਿਆ, ਤੂੰ ਘਰ ਨਾ ਮੁੜਿਆ
ਰਾਹਵਾਂ ਤੱਕ-ਤੱਕ ਤੇਰੀਆਂ ਅੱਖਾਂ ਰੋਂਦੀਆਂ ਮੇਰੀਆਂ

ਵੇ ਤੂੰ ਸਮਝ ਨਾ ਪਾਇਆ, ਮਨ ਇਸ਼ਕ ਮਚਾਇਆ
ਵੇ ਮੈਂ ਹੋ ਗਈ ਝੱਲੀ, ਰੋਵਾਂ ਬਹਿ ਕੇ ਕੱਲੀ
ਵੇ ਮੰਨ ਲੇ ਕਹਿਣਾ, ਦੁਖ ਹੋਰ ਨ੍ਹੀ ਸਹਿਣਾ
ਦੇਵਾਂ ਦਿਲ ਨੂੰ ਤਸੱਲੀ, ਰੋਵਾਂ ਬਹਿ ਕੇ ਕੱਲੀ

ਕਿੰਝ ਬਦਲ ਗਿਆ ਤੂੰ? ਦਿਲ ਖੇਡ ਗਿਆ ਤੂੰ
ਹੱਸ-ਹਾਸਿਆਂ ਦੇ ਵਿੱਚ ਦਿਲ ਤੋੜ ਗਿਆ ਤੂੰ

ਵੇ ਜਾਣ ਵਾਲਿਆ, ਇੰਝ ਛੱਡ ਕੇ ਨਾ ਜਾਵੀਂ
ਕਿਤੇ ਵਾਦੇ ਸਾਰੇ ਉਹ ਤੋੜ ਨਿਭਾਵੀ
ਗੱਲਾਂ ਇਸ਼ਕ ਦੀ ਕੀਤੀਆਂ, ਸੰਗ ਰਾਤਾਂ ਕੱਢੀਆਂ
ਓ, ਭੁੱਲ ਨਾ ਜਾਵੀਂ, ਮੈਂਨੂੰ ਛੱਡ ਨਾ ਜਾਵੀਂ

ਹਾਏ, ਹਾਏ, ਹਾਏ

ਜੇ ਹੋਵੇ ਇਜਾਜ਼ਤ ਤੇਰੀ ਕਰਾਂ ਇਬਾਦਤ


Tags: Ijazat (Unplugged Version) Falak Shabir download Mp3 Song , Ijazat (Unplugged Version) hindi , download free Ijazat (Unplugged Version) Track, Falak Shabir Top Songs , Falak Shabir New Song Download - DjPunjab.

» Feedback / Suggestion / Contact us

» Home

For any info - admin@djpunjab.is

djpunjab.is (2025)